ਮੇਰਾ ਬਾਗ ਤੇ ਲੇਖ, My GARDEN essay in Punjabi, 15 lines essay on Mera Bagh punjabi wich

ਮੇਰਾ ਬਾਗ

1. ਮੇਰੇ ਘਰ ਦੇ ਸਾਹਮਣੇ ਇਕ ਬਹੁਤ ਸੁੰਦਰ ਬਾਗ਼ ਹੈ।

 2. ਮੇਰਾ ਬਾਗ ਬਹੁਤ ਸਾਫ਼-ਸੁਥਰਾ ਅਤੇ ਵੱਡਾ ਹੈ।

 3. ਅਸੀਂ ਬਾਗ ਦੇ ਇਕ ਪਾਸੇ ਸਬਜ਼ੀਆਂ ਅਤੇ ਫ਼ਲ ਉਗਾਏ ਹੋਏ ਹਨ।

 4. ਜੈਵਿਕ ਹੋਣ ਕਰਕੇ ਅਸੀਂ ਉਨ੍ਹਾਂ ਨੂੰ ਬਿਨਾਂ ਕਿਸੇ ਝਿਜਕ ਦੇ ਖਾ ਸਕਦੇ ਹਾਂ।

 5. ਬਾਗ ਦੇ ਇਕ ਪਾਸੇ ਸੁੰਦਰ ਤੇ ਖੁਸ਼ਬੂਦਾਰ ਫੁੱਲਾਂ ਦੀਆਂ ਕਤਾਰਾਂ ਵੀ ਹਨ ਜਿਵੇਂ ਕੀ ਗੁਲਾਬ, ਚਮੇਲੀ, ਗੇਂਦਾ, ਨਰਗਸ ਆਦਿ।

 6. ਇਨ੍ਹਾਂ ਫੁੱਲਾਂ ਦੇ ਖਿੜੇ-ਖਿੜੇ ਰੰਗ ਸਾਡੇ ਬਾਗ ਦੀ ਸੁੰਦਰਤਾ ਨੂੰ ਵਧਾਉਂਦੇ ਹਨ।

 7. ਸੁੰਦਰ ਤਿਤਲੀਆਂ ਇਨ੍ਹਾਂ ਫੁੱਲਾਂ 'ਤੇ ਮੰਡਰਾਉਦੀਆਂ ਹਨ।

 8. ਅਸੀਂ ਆਪਣੇ ਬਗੀਚੇ ਦੀ ਦੇਖਭਾਲ ਲਈ ਇਕ ਮਾਲੀ ਨੂੰ ਰੱਖਿਆ ਹੈ।

 9. ਮੈਂ ਹਰ ਸ਼ਾਮ ਪੌਦਿਆਂ ਨੂੰ ਪਾਣੀ ਦੇਣ ਵਿਚ ਆਪਣੇ ਪਿਤਾ ਜੀ ਦੀ ਮਦਦ ਕਰਦਾ ਹਾਂ।

 10. ਇਸ ਤੋਂ ਬਾਅਦ ਮੈਂ ਆਪਣੇ ਪਾਲਤੂ ਕੁੱਤੇ ਨਾਲ ਬਾਗ ਵਿਚ ਖੇਡਦਾ ਹਾਂ।

 11. ਮੈਨੂੰ ਬਾਗ਼ ਵਿਚ ਖਿੜੇ ਇਨ੍ਹਾਂ ਫੁੱਲਾਂ ਦੀ ਮਹਿਕ ਬਹੁਤ ਪਸੰਦ ਹੈ।

 12. ਇਹ ਮੈਨੂੰ ਤਰੋ- ਤਾਜ਼ਾ ਕਰ ਦਿੰਦੀ ਹੈ, ਮੇਰੀਆਂ ਅੱਖਾਂ ਨੂੰ ਸਕੂਨ ਦਿੰਦੀ ਹੈ ਅਤੇ ਮੈਨੂੰ ਖੁਸ਼ੀ ਅਤੇ ਜੋਸ਼ ਨਾਲ ਭਰ ਦਿੰਦੀ ਹੈ।

 13. ਮੈਂ ਬੋਰ ਹੋਏ ਬਗੈਰ ਆਪਣੇ ਬਗੀਚੇ ਵਿੱਚ ਘੰਟੇ ਬਿਤਾ ਸਕਦਾ ਹਾਂ।

 14. ਸਾਡਾ ਬਾਗ ਮੇਰੇ ਘਰ ਦਾ ਸਭ ਤੋਂ ਵਧੀਆ ਹਿੱਸਾ ਹੈ।

 15. ਇਹ ਮੇਰੇ ਦਿਲ ਦੇ ਬਹੁਤ ਨੇੜੇ ਹੈ ਅਤੇ ਮੈਨੂੰ ਆਪਣਾ ਬਾਗ ਬਹੁਤ ਪਸੰਦ ਹੈ।

No comments:

Post a Comment

MY CLASSROOM Essay in English, 20 lines essay for KIDS

MY CLASSROOM  1. I study in Delhi Public School . 2. My school building is new and also very big. 3. My classroom is situated on the ...